المدة الزمنية 3:49

ਕੰਪਿਊਟਰ ਸਾਇੰਸ ॥ ਆਨਲਾਈਨ ਕੁਇਜ਼ ਮੁਕਾਬਲਾ ॥ 6ਵੀਂ ਤੋਂ 12ਵੀਂ ਜਮਾਤ ॥ ਰੋਜ਼ਾਨਾ 5 ਪ੍ਰਸ਼ਨ ॥ 02.06.2021 ॥ ਕੁਇਜ਼-2

بواسطة Knowledge HuB
283 مشاهدة
0
11
تم نشره في 2021/06/02

Computer Science ॥ Online Quiz Competition ॥ 6th to 12th Class ॥ 5 Question daily ॥ 02.06.2021 ॥ Quiz-2 #knowledgehub #PSEB #class #computerscience #computer #ਕੰਪਿਊਟਰ #ਕੰਪਿਊਟਰਸਾਇੰਸ #solvedexercise #solved #exercise #education #Science #quickrevision #revision #onlinequiz #quiz #QUICKREVISION #wodoftheday #eshabad #wordoftheday #ESHABAD #SOLUTIONKEY ਕੰਪਿਊਟਰ ਸਾਇੰਸ ॥ ਆਨਲਾਈਨ ਕੁਇਜ਼ ਮੁਕਾਬਲਾ ॥ 6ਵੀਂ ਤੋਂ 12ਵੀਂ ਜਮਾਤ ॥ ਰੋਜ਼ਾਨਾ 5 ਪ੍ਰਸ਼ਨ ॥ 01.06.2021 ॥ ਕੁਇਜ਼-1 Answer Keys 1. ਇਲੈਕਟ੍ਰਾਨਿਕ ਮਸ਼ੀਨ Electronic machine 2. Num Lock 3. 2 4. ਵਰਕਸ਼ੀਟਾਂ Worksheets 5. ਲਾਲ Red Subscribe this Channel click on this Link: /channel/UChKFeVwFQtGzFmPViHi1Gbw Join the Knowledge HuB facebook page: https://www.facebook.com/Knowlegehub1 ਕੰਪਿਊਟਰ ਸਾਇੰਸ ॥ ਆਨਲਾਈਨ ਕੁਇਜ਼ ਮੁਕਾਬਲਾ ॥ 6ਵੀਂ ਤੋਂ 12ਵੀਂ ਜਮਾਤ ॥ ਰੋਜ਼ਾਨਾ 5 ਪ੍ਰਸ਼ਨ /watch/IEYEDCIuUjJuE ਪਿਆਰੇ ਵਿਦਿਆਰਥੀਓ!!! ਕੰਪਿਊਟਰ ਵਿਸ਼ੇ ਦਾ ਆਨਲਾਈਨ ਕੁਇਜ਼ ਮੁਕਾਬਲਾ (6ਵੀਂ ਤੋਂ 12ਵੀਂ ਜਮਾਤ) ਮਿਤੀ 01.06.2021 ਤੋਂ ਸ਼ੁਰੂ ਹੈ। ਜਿਸ ਵਿੱਚ ਭਾਗ ਲੈਣ ਲਈ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ। ਕੁਇਜ਼ ਦੇ ਪ੍ਰਸ਼ਨ *Knowledge HuB* ਚੈਨਲ ਤੇ ਵੀਡਿਓ ਰਾਹੀ ਪੁਛੇ ਜਾਣਗੇ ਅਤੇ ਕੁਇਜ਼ ਦੇ ਸਹੀਂ ਪ੍ਰਸ਼ਨਾਂ ਦੇ ਉੱਤਰ ਚੈਨਲ ਤੇ ਅਗਲੀ ਵੀਡਿਓ ਦੇ ਡਿਸਕ੍ਰਿਪਸ਼ਨ ਬਾਕਸ ਦੁਆਰਾ ਦਿੱਤੇ ਜਾਣਗੇ। ਵਿਦਿਆਰਥੀ ਕੁਇਜ਼ ਦੇ ਸਹੀਂ ਉੱਤਰ ਵੀਡਿਓ ਦੇ ਕੰਮੈਂਟ ਬਾਕਸ ਰਾਹੀਂ ਦੇ ਸਕਦੇ ਹਨ। ਉੱਤਰ ਦੇਣ ਸਮੇਂ ਕੰਮੈਂਟ ਬਾਕਸ ਵਿੱਚ ਵਿਦਿਆਰਥੀ ਦੁਆਰਾ ਆਪਣਾ, ਸਕੂਲ ਅਤੇ ਜਿਲ੍ਹੇ ਦਾ ਨਾਮ ਜ਼ਰੂਰ ਲਿਖਿਆ ਜਾਵੇ। ਵੱਧ ਤੋਂ ਵੱਧ ਸਹੀਂ ਉੱਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਈ-ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ। ਆਨਲਾਈਨ ਕੁਇਜ਼ ਮੁਕਾਬਲੇ ਦਾ ਪਹਿਲਾ ਪੜਾਅ 30 ਦਿਨਾਂ ਤੱਕ ਚੱਲੇਗਾ। ਆਨਲਾਈਨ ਕੁਇਜ਼ ਮੁਕਾਬਲੇ ਵਿੱਚ ਸਾਰੇ ਵਿਦਿਆਰਥੀ ਭਾਗ ਲੈਣ: *Knowledge HuB* ਕੰਪਿਊਟਰ ਸਾਇੰਸ ॥ ਆਨਲਾਈਨ ਕੁਇਜ਼ ਮੁਕਾਬਲਾ ॥ 6ਵੀਂ ਤੋਂ 12ਵੀਂ ਜਮਾਤ ॥ ਰੋਜ਼ਾਨਾ 5 ਪ੍ਰਸ਼ਨ ॥ 01.06.2021 ॥ ਕੁਇਜ਼-1 /watch/IbwTgL8-A51-T

الفئة

عرض المزيد

تعليقات - 94